Sunday, 31 July 2011

ANNE' NA RAHO (DON'T REMAIN BLIND) (POEM IN PUNJABI)

ਹਜ਼ਾਰਾਂ ਅਨ੍ਨੇਯਾਂ ਤੋ ਬਾਦ ਪੈਦਾ ਹੋਯਾ ਅੰਨਾ ਹਜਾਰੇ,
ਲੋਕਾਂ ਨੇ ਹਜ਼ਾਰ ਹਜ਼ਾਰ ਦੇ ਨੋਟ ਉਸਤੇ ਵਾਰੇ,
ਅਤੇ ਕਹਿਯਾ, "ਜੰਗ ਕਰੋ ਅੰਨਾ ਅਸੀਂ ਤੁਆਡੇ ਨਾਲ ਹਾਂ."
ਮੈਂ ਕੇਹਨ ਲਗਾ, "ਤੁਸੀਂ ਅੰਨੇ ਹੋ ਸਾਰੇ."

"ਜਿਦਾਂ ਦੇ ਤੁਸੀਂ ਹੋ, ਓਦਾਂ ਦੀ ਹੈ ਤੁਆਡੀ ਸਰਕਾਰ,
ਵੋਟਿੰਗ ਲਈ ਤੁਸੀਂ ਹਰਦਮ ਰਹੰਦੇ ਹੋ ਤੈਯ੍ਯਾਰ,
ਪਰ ਐਸੇ ਬਦਮਾਸ਼ਾਂ ਔਰ ਮੂਰਖਾਂ ਨੂ,
ਕ੍ਯੂਂ ਵੋਟ ਦਿੰਦੇ ਹੋ ਬਾਰ ਬਾਰ?"

"ਲੋਕਪਾਲ ਬਿਲ ਨਾਲ ਕੋਈ ਫ਼ਰਕ ਨਹੀਂ ਪੈਨ੍ਹਾ,
ਇਹ ਬੋਝ ਥੁਆਨੁ ਅਤੇ ਮੈਨੂ ਹੈ ਸੇਹਨਾ,
ਜੇ ਇਦਾਂ ਹੀ ਅਸੀਂ ਅੰਨੇ ਬਣੇ ਰਹੇ,
ਤਾਂ ਇਕ ਅੰਨਾ ਅੰਨਾ ਹਜ਼ਾਰੇ ਨੇ ਕੀ ਹੈ ਕਰ ਲੈਣਾ?"

"ਲੋਕਪਾਲ ਨੂ ਛਡ ਕੇ ਲੋਕ ਸ਼ਕਤੀ ਕਰੋ use
ਸਾਰੇ ਲੀਡਰਾਂ ਦੇ ਬੁਲਬ ਕਰੋ fuse
 ਰਿਸ਼ਵਤ ਮੰਗਣ ਵਾਲੇ ਨੋ ਖੋਲ ਕੇ ਮਾਰੋ ਛਿੱਤਰ,
ਤਾ ਕੇ corruption ਦਾ ਰਹ ਜਾਏ ਨਾ ਕੋਈ excuse."

ਜਿਸ ਮੁਲਕ ਦੇ ਲੋਗ ਹੋ ਜਾਣ ਚੰਗੇ,
ਉਥੇ ਭਰਿਸ਼ਟ leader ਆਪੇ ਹੀ ਹੋਣਗੇ ਨੰਗੇ,
ਸੋ ਅਗਲੀ ਬਾਰ ਉਸਨੁ ਕਦੀ ਦਾਨਾ ਨਾ ਪਾਯੋ,
ਜੇਹੜਾ ਕਰਮਚਾਰੀ underhand ਪੈਸਾ ਮੰਗੇ.

 
Hazaran anneyaan to baad paida hoya Anna Hazare,
Lokan ne hazaar hazaar de note uste waare,
Ate keheya, "Jang karo Anna, asin tere naal haan."
Main kehan laga, "Tussin anne ho saare."

"Jidan de tussi ho, odan di hai thuadi sarkar,
Voting layi tussin hardam rehnde ho taiyyar,
Per aise badmashan nu ate moorkhan nu,
Kyun vote dinde ho tussi baar baar?"

"Lokpal Bill naal koi ferk nahin paihna,
Eh bojh thuanu ate mainu hai saihna.
Je iddan hi asin anne bane rahe,
Te ik Anna Hazare ne ki hai ker laina?"

"Lokpal nu chhad ke Lok shakti karo use,
Saare leadran de bulb karo fuse,
Rishwat mangan waale no khol ke maro chhittar,
Ta ke corruption da reh na jaaye excuse."

"Jis mulk de log ho jaan change',
Uthe bhrisht leader aape hi honge nange.
So agli baar us nu kadi daana na payo,
Jehda karamchari underhand paise mange."

1 comment:

  1. Nice one and quite refreshing to read punjabi poem after a long time...

    ReplyDelete

I welcome all your comments as long as these are not vituperative, use obscene language and are communal